Wedding Turban Taying by Gurkirpa Dastar Studio Goraya.
ਅਸੀ ਆਪ ਜੀ ਦੀ ਸੇਵਾ ਵਿੱਚ ਹਾਜਰ ਹਾਂ। ਸਿੱਖ ਦੇ ਲਈ ਸਿਰ ਤੇ ਦਸਤਾਰ ਸਜਾਉਣੀ ਜਰੂਰੀ ਹੈ। ਨਾ ਆਉਣ ਕਰ ਕੇ ਕੁਝ ਵੀਰ ਦਸਤਾਰ ਨਹੀਂ ਸਜਾਉਂਦੇ। ਆਓ ਵੀਰੋ ਦਸਤਾਰ ਸਿੱਖੀਏ ਆਪਣੇ ਪਿੰਡ ਜਾਂ ਸ਼ਹਿਰ ਵਿੱਚ ਕੈਂਪ ਲਗਵਾ ਕੇ ਸੇਵਾ ਦਾ ਮੌਕਾ ਦਿਓ ਜੀ। ਵਿਆਹ ਸ਼ਾਦੀ ਤੇ ਦਸਤਾਰ ਸਜਾਉਣ ਲਈ ਅਤੇ ਵਿਆਹ ਜਾਂ ਕਿਸੇ ਹੋਰ ਖੁਸ਼ੀ ਦੇ ਮੌਕੇ ਤੇ ਦਸਤਾਰ ਪੱਗ ਬਨਵਾਓਣ ਲਈ ਯਾਦ ਰੱਖੋ ਜੀ ਗੁਰਕਿਰਪਾ ਦਸਤਾਰ ਸਟੂਡੀਓ ਗੁਰਾਇਆਂ 9878344588 /9803223748
No comments:
Post a Comment